Top 47 Panjabi Quotes and Status

Top 47 Panjabi Quotes & Status:- Family StatusMiss You Status & Attitude Status, Today We are Sharing TOP punjabi quotes in Hindi and English & punjabi status with You Here We give Large Collection of Best punjabi status and quotes Whatsapp Status and I am sharing Best punjabi quotes, love quotes in punjabi, status in punjabi, punjabi status, status in punjabi, attitude status in punjabi, punjabi ghaint status, sad shayari punjabi status.



 

 

सुन्या आ प्यार विच लोग जान वी दे देंदे
जेड़े मेनू टाइम नि देंदे ओना जान की देनी

 

Jad tak sade dil nu Tera fikar rahuga.. Ohdo takk Mere statues ch tera zikar rahuga

 

Flowers of sin, like some black sun,
Bloom in my dreams 
Their perfume-sodden fragrance 
Spreading through each heartbeat.

मेरे इश्क दी सच्चाई ता वेख मे तेरे नाम
वालेय नाल वी इज्ज़त नाल गल करदा



Sikh Lai Rehna Rabb De Rang Vich Na Kar Tu Chaturaaiya’n 
Sari Duniya Teri Hai Je Man De Vich Changyaaiya’n..

ਸਾਥ ਤੇਰਾ, ਸਾਹ ਮੇਰੇ!
ਚਾਲ ਤੇਰੀ, ਰਾਹ ਮੇਰੇ!
ਖੁਸ਼ੀ ਤੇਰੀ, ਚਾਅ ਮੇਰੇ!
ਸੱਬ ਇੱਕ ਦੂਜੇ ਨਾਲ ਜੁੜੇ ਹੋਏ ਨੇ, 

ਦੋ ਰਾਹੀ ਪਿਆਰ ਦੇ, ਜ਼ਮਾਨੇ ਦੇ ਖਿਲਾਫ ਤੁਰੇ ਹੋਏ ਨੇ!
ਦਿਲ ਮੇਰੇ ਨੇ ਜਿੰਨੇ ਵੀ ਰਾਹ ਬਣਾਏ, 
ਸਬ ਤੇਰੀਆਂ ਅੱਖਾਂ ਵੱਲ ਨੂੰ ਮੁੜੇ ਹੋਏ ਨੇ!

 

Jeena Chahunde haan per Zindagi raas nahi aundi 

Marna chahunde haan per Maut sadde pass nahi aundi

Bahut Udaas haan asi is Zindagi ton 

Teri Yaad vi t e Tadpaon ton baaz nahi aundi

 

Assi darda nu seenay ch chuppana sikh lea,
Tanhaiyan nu v gall naal laauna sikh lea..”

 

ਕਈ ਛੱਡ ਗੲੇ ਨੇ, ਕਈਆਂ ਨੇ ਛੱਡ ਜਾਣਾ ਏ!
ਇਹਨਾਂ ਗੱਲਾਂ ਦਾ ਹੀ ਕਾਇਰ ਬਣਿਆ ਮੈਂ!
ਮੇਰੀ ਸ਼ਾਇਰੀ ਤੇ ਹੀ, ਮੇਰੀ ਜ਼ਿੰਦਗੀ ਤੇ ਹੀ,
ਮੇਰੇ ਜਜ਼ਬਾਤਾਂ ਤੇ ਹੀ, ਮੇਰੇ ਖਵਾਬਾਂ ਤੇ ਹੀ ਲਤ ਮਾਰ ਗਏ ਉਹ,
ਜਿਹਨਾਂ ਕਰਕੇ ਸੀ ਸ਼ਾਇਰ ਬਣਿਆ ਮੈਂ!

 

ਮਾਂ ਵੀ ਰਾਣੀ, ਧੀ ਵੀ ਰਾਣੀ,
ਤੇ ਕੌਨ ਲਿਆਵੇ ਖੌਰੋਂ ਪਾਨੀ।




जदों भरोसा ही किसे तो उठ जांदा ता अगला
बंदा कसम खावे जा जेहर फर्क नि पेंदा

 

तेरे बाद किसी नु वी प्यार नाल नि देख्या मे
सानु इश्क दा शौंक सी , आवारे पने दा नहीं

ओह दिमाग ते जोर लाके कड् दे आ गलतिया मेरी
कदे दिल ते हाथ रख के पुछ्यो कसूर किदा सी

 

ਜਿਥੇ ਵੇਖੀ ਤਵਾ ਪਰਾਤ
ਉਥੇ ਸਾਡੀ ਦਿਨ ਤੇ ਰਾਤ।

Religious Status for Punjabi

 

ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ……

ਜੋ ਫੜਦੇ ਪੱਲਾ ਸਤਿਗੁਰ ਦਾ,ਉਹ ਭਵ ਸਾਗਰ ਤਰ ਜਾਂਦੇ ਨੇ,
ਨਾ ਮਾਣ ਕਰੀ ਕਿਸੇ ਗੱਲ ਦਾ,ਇੱਥੇ ਭਿਖਾਰੀ ਰਾਜੇ, ਤੇ ਰਾਜੇ ਭਿਖਾਰੀ ਬਣ ਜਾਂਦੇ ਨੇ …



ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ, ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …ਮਿਹਰ ਕਰੀ ਦਾਤਿਆ..ੴ ☬ ੴ ☬ ੴ ☬ ੴ ☬ ੴ
★ਸਤਿ ਸ੍ਰੀ ਅਕਾਲ ★

ਇੱਕ ਤੂੰ ਹੀ ਸਹਾਰਾ ਮੇਰੇ ਦਾਤਿਆ॥

status in punjabi

 

ਜਿਸਦੀ ਮਰਜੀ ਤੋ ਬਿਨਾ ਨੀ ਹਿੱਲਦਾ ਪੱਤਾ,ਉਹ ਸਤਿਗੁਰੂ ਮੇਰਾ ਸਬ ਤੋ ਸੱਚਾ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ

 

ਗੁਰੂ ਨੂੰ ਮੰਨਣ ਵਾਲੇ ਬਹੁਤ ਨੇ , ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ , ਜ਼ਿੰਦਗੀ ਦਾ ਮਨੋਰਥ ਓਹੀ ਪਾ ਸਕਦਾ ਜੋ ਗੁਰੂ ਦੀ ਮੰਨਦਾ ਹੈ ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ

ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ , ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥

 

 

ਨਾਨਕ ਨਾਮ ਚੜ੍ਹਦੀ ਕਲਾਂ , ਤੇਰੇ ਭਾਣੇ ਸਰਬਤ ਦਾ ਭਲਾ..॥ਗੁਰਪੁਰਬ ਦੀ ਲਖ ਲਖ ਵਧਾਈ ਹੋਵੇ

 

Punjabi Love Shayari

 

ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ,
ਮੇਰੇ ਨਾਲੋ ਵਧ ਕੌਈ ਤੇਨੂੰ ਚਾਹ ਨਹੀ ਸਕਦਾ,
ਜੇ ਤੂੰ ਜੱਸੀ ਦੀ ਨਹੀ ਹੋਈ ਤਾ,
ਕੋਈ ਹੋਰ ਵੀ ਤੇਨੂੰ ਪਾਹ ਨਹੀ ਸਕਦਾ !

 

ਮੇਰੀਏ ਸਰਦਾਰਨੀਏ, ਨੀ ਤੈਨੂੰ ਉਮਰ ਮੇਰੀ ਲੱਗ ਜਾਵੇ… ♥♥

 

ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ
ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ

 

 

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…

 

ਜੇ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ
ਮੈ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ
ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ
ਤਾਂ ਖੁਦ ਨੂ ਜਲਾ ਦਿਆ ਤੇਰੇ ਵਾਸਤੇ

 

ਮੇਰੇ ਟੁੱਟੇ ਹੋਏ ਦਿਲ ਦਾ ਇਲਾਜ਼ ਤੂੰ ਆ
ਮੇਰੇ ਬੁੱਲਾਂ ਤੇ ਏਕੋ ਹੀ ਅਲਫਾਜ਼ ਤੂੰ ਆ
ਮੈਂ ਜੇ ਸੰਗੀਤ ਤੇ ਮੇਰਾ ਰਿਆਜ਼ ਤੂੰ ਆ
ਮੇਰੇ ਦਿਲ ਨਾਲ ਜੁੜੀ ਹੋਯੀ ਇੱਕ ਇੱਕ ਤਾਰ ਦਾ ਸਾਜ ਤੂੰ ਆ
ਮੈਂ ਜੇ ਸਿਮਰਨ ਤੇ ਮੇਰਾ ਰਾਜ਼ ਤੂੰ ਆ
ਤੇਰੇ ਬਿਨਾ ਜੀਨਾ ਬੜਾ ਔਖਾ ਸਜਣਾ ਕਿਊਂਕਿ
ਮੇਰੇ ਚਲਦੇ ਨੇ ਜੋ ਸਾਹ ਉਸ ਦਾ ਰਾਜ਼ ਤੂੰ ਆ



ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ ,
ਯਾਰਾ ਤੇਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥

 

Punjabi Romantic Status for Whatsapp

 

ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..
ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ, ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ……

 

ਤੂੰ ਮੇਰੀ ਉਹ smile ਹੈ 🙂ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ।

 

ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..

 

 

ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ

 

ਮੈ ਤੁਹਾਨੂੰ ਪਿਆਰ ਕਰਦਾ ਹਾਂ …… I lub ju jiii…I love you jii…

 

ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ,ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।।

 

ਜਿਸ ਸ਼ਕਸ ਦੀ ” ਗ਼ਲਤੀ ” , ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।

ਸੌ ਵਾਰ ਲੜ ਕੇ ੲਿੱਕ ਵਾਰ ਪਿਆਰ ਜਤਾਵੇ,
ਸਮਝ ਨਾ ਆਵੇ ਮੈੰਨੂੰ ਮੇਰੇ ਯਾਰ ਦੀ!
ਕਦੇ ਮੈੰਨੂੰ ਜਿਉਣਾ ਸਿਖਾਏ ਤੇ ਕਦੇ ਆਪ ਹੀ ਮਾਰ-ਮੁਕਾਵੇ,
ਕੀ ਦੱਸਾ ਕਹਾਣੀ ਮੈਂ ਮੇਰੇ ਪਿਆਰ ਦੀ !

 

punjabi status for facebook

 

मौसम बड़ा ठंडा है आज ओ दिला
चल आज कुछ ख्वाईशा नु आग ला देने आ

 

ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ

ਪੇट ਨਾ ਪਇਆਂ ਰੋਟਿਆਂ
ਤੇ ਸਬੇ ਗਲਾਂ ਖੋਟਿਆਂ

 

Sikh Lai Rehna Rabb De Rang Vich Na Kar Tu Chaturaaiya’n 
Sari Duniya Teri Hai Je Man De Vich Changyaaiya’n..

 

 

 

ਅੱਜ ਦੇ ਦੌਰ ਵਿਚ ਜੇਹੜਾ ਇਨਸਾਨ ਮੂਹ ਦਾ ਮਿੱਠਾ ਤੇ ਦਿਲ ਦਾ ਮਾੜਾ ਹੈ ਓਹ ਪੂਰੀ ਤਰ੍ਹਾ ਕਾਮਯਾਬ ਹੈ।

 

ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।

 

ਮਰਦੀ ਸੀ ਜਿਹੜੀ ਕਦੇ ‪#‎ਮਿੱਤਰਾ ‬ਦੀ ‪#‎ਟੌਹਰ‬ ਤੇ ਮਰ ਗਈ ਉਹ ‪#‎ਪਾਸਪੋਰਟ‬ਵਾਲੀ ਮੋਹਰ ਤੇ

 

ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ

ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।

 

ਕਲ ਕਿਸੇ ਦੇਖਿਆ ਨਹੀਂ, ਕਲ ਦੇਖ ਕੇ ਵੀ ਜੀ ਨਹੀ ਹੁੰਦਾ , ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸੱਕਿਆ ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ।

 

 

 

Also Read: Valentines Week Days 2019 full list

Also Read:- Rose Day Quotes

Also Read:- Propose Day Quotes

Also Read:- Waqt Shayari

Also Read:- Holi quotes

Also Read:- ravidas jayanti 2019

Also Read:- birthday status 2019

Also Read:-  women’s day status

Also Read:-  mahakal status..

Also Read:-  happy birthday status

Also Read:- Mahashivratri quotes

Also Read:- Bstc